Khalsa Sajna Diwas-Monday, April 15 , 2019
April 8,2019
Dear parents /Guardians,
We are pleased to inform you that your child is participating in Khalsa Sajna Diwas Celebrations at Gurdwara Sri Guru Singh Sabha Malton on Monday, April 15th, 2019 since the program is in the evening there is no school in the morning. Buses will only run one way for pick up. Regular classes from 1:00pm- 5:00pm thereafter the program starts at 5:30PM .All students must be dressed in orange chola with blue school patka or the option given by Mrs. Rai to particular groups. Parents are invited to attend celebration and encourage our students and be seated by 5:30 pm in the Gurdwara hall and only take your child after the entire programme is over.
Parents your presence throughout the programme will encourage our student.
Thank You
ਖਾਲਸਾ ਸਾਜਨਾ ਦਿਵਸ (ਸੋਮਵਾਰ ,੧੫ ਅਪ੍ਰੈਲ ੨੦੧੯ )
ਅਪ੍ਰੈਲ ੩ ,੨੦੧੯
ਸਤਿਕਾਰ ਯੋਗ ਮਾਤਾ ਪਿਤਾ ਜੀਓ
ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤੁਹਾਡਾ ਬੱਚਾ ਸੋਮਵਾਰ ਨੂੰ (੧੫ ਅਪ੍ਰੈਲ ੨੦੧੯, ੫.੩੦ ਤੋਂ ੮ ਵਜੇ ਤੱਕ),ਗੁਰੂਦਵਾਰਾ ਸਿੰਘ ਸਭਾ ਮਾਲਟਨ ਵਿਖੇ ਮਨਾਏ ਜਾ ਰਹੇ ਖਾਲਸਾ ਸਾਜਨਾ ਦਿਵਸ ਸਮਾਰੋਹ ਵਿਚ ਹਿੱਸਾ ਲੈਣ ਜਾ ਰਿਹਾ ਹੈ । ਪੋ੍ਗਰਾਮ ਸ਼ਾਮ ਨੂੰ ਹੋਣ ਕਾਰਣ ਸਕੂਲ ਸਵੇਰ ਨੂੰ ਨਹੀ ਲਗੇਗਾ। ਸਕੂਲ ਦਾ ਸਮਾਂ 1 ਵਜੇ ਤੋਂ 5 ਵਜੇ ਤਕ ਹੋਵੇਗਾ। ਬਸਾਂ ਕੇਵਲ ਬਚਿਆਂ ਨੂੰ ਘਰਾਂ ਤੋਂ ਚੁਕਣਗੀਆਂ, ਵਾਪਿਸ ਆਪ ਜੀ ਨੂੰ ਆਪ ਲਿਜਾਣਾ ਪਵੇਗਾ। ਸਾਰੇ ਬੱਚੇ ਸੰਤਰੀ ਚੋਲੇ ਅਤੇ ਸਕੂਲ ਦੇ ਹੀ ਨੀਲੇ ਪਟਕੇ ਵਿਚ ਆਉਣਗੇ। ਮਾਪਿਆਂ ਨੂੰ ਇਸ ਸਮਾਰੋਹ ਦਾ ਹਿੱਸਾ ਬਣਨ ਅਤੇ ਸਾਡੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਲਈ ਗੁਰੂਦਵਾਰਾ ਸਾਹਿਬ ਵਿਚ ੫.੩੦ ਵਜੇ ਤੱਕ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਪ੍ਰੋਗਰਾਮ ਖਤਮ ਹੋਣ ਤੇ ਹੀ ਲਿਜਾ ਸਕਦੇ ਹੋ ।
ਤੁਹਾਡੀ ਮੌਜੂਦਗੀ ਸਾਰੇ ਪ੍ਰੋਗਰਾਮ ਵਿਚ ਸਾਡੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਏਗੀ ।
ਧੰਨਵਾਦ